ਰਮਨ ਬਹਿਲ ਲੈ ਰਹੇ ਗੁਰਦਾਸਪੁਰ ਸ਼ਹਿਰ ਦੀ ਸਾਰ:- ਬਹਿਲ ਦੇ ਯਤਨਾਂ ਸਦਕਾ ਸ਼ੁਰੂ ਹੋਇਆ ਜਿਲ੍ਹਾ ਲਾਇਬ੍ਰੇਰੀ ਦੀ ਨੁਹਾਰ ਬਦਲਣ ਦਾ ਕੰਮ

ਬਹਿਲ ਨੇ ਪਹੁੰਚ ਕੇ ਲਿਆ ਉਸਾਰੀ ਦੇ ਕੰਮਾਂ ਦਾ ਜਾਇਜਾ, ਮੌਕੇ ‘ਤੇ ਅਧਿਕਾਰੀਆਂ ਨੂੰ ਜਾਰੀ ਕੀਤੀਆਂ ਹਦਾਇਤਾਂ ਗੁਰਦਾਸਪੁਰ, 17 ਮਾਰਚ (ਮੰਨਣ ਸੈਣੀ)।ਗੁਰਦਾਸਪੁਰ ਸਥਿਤ ਜ਼ਿਲ੍ਹਾ ਲਾਇਬ੍ਰੇਰੀ ਦੀ ਕਾਇਆਕਲਪ ਕਰਨ ਲਈ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਵੱਲੋਂ ਕੀਤੇ ਗਏ ਯਤਨਾਂ ਦੇ ਬਾਅਦ ਆਖਰਕਾਰ ਇਸ ਲਾਇਬ੍ਰੇਰੀ ਦੇ ਨਵੀਨੀਕਰਨ ਦਾ ਕੰਮ ਸ਼ੁਰੂ ਹੋ ਗਿਆ ਹੈ। ਜਿਸ … Continue reading ਰਮਨ ਬਹਿਲ ਲੈ ਰਹੇ ਗੁਰਦਾਸਪੁਰ ਸ਼ਹਿਰ ਦੀ ਸਾਰ:- ਬਹਿਲ ਦੇ ਯਤਨਾਂ ਸਦਕਾ ਸ਼ੁਰੂ ਹੋਇਆ ਜਿਲ੍ਹਾ ਲਾਇਬ੍ਰੇਰੀ ਦੀ ਨੁਹਾਰ ਬਦਲਣ ਦਾ ਕੰਮ